Random Video

ਗਿਆਰਾਂ ਸਾਲ ਬਾਅਦ ਅਪ੍ਰੇਸ਼ਨ ਦੇ ਪੈਸੇ ਦੇਣ ਇੱਕ ਸ਼ਖਸ ਉੱਤਰਾਖੰਡ ਤੋਂ ਆਇਆ ਪੰਜਾਬ | OneIndia Punjabi

2022-12-21 1 Dailymotion

ਮਾਮਲਾ ਕਰੀਬ ਗਿਆਰਾਂ ਸਾਲ ਪਹਿਲਾਂ ਦਾ ਹੈ ਜਦੋਂ ਐਮਰਜੰਸੀ ਵਿੱਚ ਇੱਕ ਮਰੀਜ਼ ਦਾ ਅਪੈਂਡਿਕਸ ਦਾ ਅਪ੍ਰੇਸ਼ਨ ਕੀਤਾ ਗਿਆ ਜਿਸ ਕੋਲ ਉਸ ਵਕਤ ਪੈਸੇ ਨਹੀਂ ਸਨ। ਡਾਕਟਰ ਸਾਹਿਬ ਨੇ ਵੱਡਾ ਦਿੱਲ ਦਿਖਾਉਂਦੀਆਂ ਉਸ ਮਰੀਜ਼ ਨੂੰ ਕਿਹਾ ਕਿ ਜਦ ਵੀ ਤੇਰੇ ਕੋਲ ਪੈਸੇ ਹੋਏ ਤਾਂ ਮੈਨੂੰ ਦੇ ਜਾਣਾ 'ਤੇ ਹੁਣ ਉਹ ਸ਼ਖਸ ਗਿਆਰਾਂ ਸਾਲ ਬਾਅਦ ਡਾਕਟਰ ਸਾਹਿਬ ਪੈਸੇ ਮੋੜਣ ਹਰਿਦਵਾਰ ਤੋਂ ਪੰਜਾਬ ਆਇਆ ।
.
.
.
#punjabnews #hospitalinpunjab